PSEB (Punjab Board) Class 11 and 12 English Grammar Lesson 18 The Art of Translation Chapter Exercises Solution by expert Grammar Teacher. We have given full chapter Exercise Questions and their Solution. It will help students of Punjab. Every answers provided by us verified by expert grammar teacher.
Exercise for Practice
1.) ਉਹ ਭੁੱਖਾ ਹੈ। वह भूखा है।
He is hungry
2.) ਇਮਾਨਦਾਰੀ ਸਭ ਤੋ‘ ਉੱਤਮ ਨੀਤੀ ਹੈ। ईमानदारी सबसे उत्तम नीति है।
Honesty is the best policy
3.) ਸੈਂ ਕਵੀ ਹਾਂ। मैं कवि हूँ।
I am a poet
4.) ਸਾਨੂੰ ਰੋਜ਼ ਸੈਰ ਕਰਨੀ ਚਾਹੀਦੀ ਹੈ। हमें रोज सैर करनी चाहिए ।
We should walk everyday.
5.) ਉਹ ਭ੍ਰਿਸ਼ਟ ਨਹੀਂ ਸਨ। वे भ्रष्ट नहीं थे।
He is not corrupt
6.) ਇਹ ਮਕਾਨ ਵਿਕਾਊ ਨਹੀਂ ਹੈ। यह मकान विकाऊ नहीं है।
This house is not for sale.
7.) ਰਾਜ ਕਿਸਾਨ ਨਹੀਂ ਸੀ। राज किसान नहीं था।
Raj is not a farmer.
8.) ਕੀ ਦਸ ਵੱਜੇ ਹਨ? क्या दस बजे हैं?
Is it ten ‘o’ clock
9.) ਕੀ ਤੁਹਾਂਡੇ ਪਿਤਾ ਜੀ ਬਹੁਤ ਅਮੀਰ ਸਨ ? क्या आपके पिता जी बहुत अमीर थे?
Is your father very rich
10.) ਕੀ ਇਹ ਆਮ–ਰਸਤਾ ਹੈ ? क्या यह आम रास्ता है?
Is this the normal way?
Exercise 1 (Unsolved)
Translate into English
1.) ਨੰਗੇ ਪੈਰ ਨਾ ਚੱਲੋਂ। नंगे पांव न चलो।
Do not walk bare foot
2.) ਆਪਣੀ ਸਿਹਤ ਦਾ ਧਿਆਨ ਰੱਖੋ। अपने स्वास्थ्य का ध्यान रखो।
Take care of your health.
3.) ਸਮਾਂ ਬਰਬਾਦ ਨਾ ਕਰੇ। समय बर्बाद न करो।
Don’t wast time.
4.) ਸਮੇ‘ ਦਾ ਸਹੀ ਇਸਤੇਮਾਲ ਕਰੋਂ । समय का सदुपयोग करें।
Use your time wisely
5.) ਖੱਥੇ ਹੱਥ ਚੱਲੋਂ। बायें हाथ चर्ले।
Go hand in hand
6.) ਪੁਲਿਸ ਨੂੰ ਬੁਲਾਓ । पुलिस को बुलाओ।
Call the police
7.) ਅਭਿਆਸ ਕਰੋ। अभ्यास करो।
Do practice.
8.) ਆਪਣਾ ਕੰਮ ਆਪ ਕਰੋ। अपना कार्य स्वयं करें।
Do your work yourself
9.) ਆਪਣਾ यिभाप्ठ ठँपे। अपना ध्यान रखें।
Take care of yourself
10.) ਮਿਹਨਤ ਕਰੋਂ । परिश्रम करें।
Do hardwork.
Exercise 2 (Unsolved)
Translate into English
1.) ਸੂਰਜ ਡੁੱਬ ਗਿਆ ਹੈ। सूरज अस्त हो गया है।
The sun has set.
2.) ਹਲਕੀ ਜਿਹੀ ਹਵਾ ਚਲਣੀ ਸ਼ੁਰੂ ਹੋ ਗਈ ਹੈ। मन्द–मन्द हवा चलनी शुरू हो गई है।
A light breeze has started blowing.
3.) ਬਹੁਤ ਸਾਰੇ ਲੋਕ ਸਟੇਸ਼ਨ ਦੇ ਬਾਹਰ बहुत सारे लोग स्टेशन के बाहर
ਇਕੱਠੇ ਹੋ ਗਏ ਸਨ। एकत्रित हो गये थे।
Many people outside the station were gathered.
4.) ਮੈਨੂੰ ਇਹ ਕਿਤਾਬ ਚਾਹੀਦੀ ਹੈ। मुझे यह पुस्तक चाहिए।
I want this book
5.) ਭੂਗੋਲ ਮੋਰਾ ਪਸੰਦੀਦਾ ਵਿਸ਼ਾ ਹੈ। भूगोल मेरा मनपसन्द विषय है।
Geography is my favourite subject.
6.) ਮੈਂਨੂੰ ਸਕੂਲ ਪਹੁੰਚਣ ਵਿੱਚ ਦੇਰ ਹੋ ਗਈ ਹੈ। मुझे स्कूल पहुँचन में देर हो गयी है।
I am late to reach school.
7.) ਜਦ ਤਕ ਤੁਸੀਂ ਕਹੋਗੇ, ਉਹ ਜਾਗਦੀ ਰਹੇਗੀ । जब तक आप कहोगे, वह जागती रहेगी।
Until you say, she will stay awake.
8.) ਮਾਲੀ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ। माली पौधों को पानी दे रहा था।
The gardener was watering the plants.
9.) ਇਹ ਬਹੁਤ ਹੀ ਦਿਲਚਸਪ ਕਹਾਣੀ ਹੈ। यह बहुत ही मनारंजक कहानी है।
This is a very interesting story.
10.) ਉਹ ਸ਼ਾਇਦ ਅੱਜ ਆ ਜਾਵੇ। वह शायद आज आ जाये।
Maybe he will come today.
Exercise 3 (Unsolved)
Translate into English
1.) ਉਹ ਕਈ ਘੰਟੇ ਲਗਾਤਾਰ ਕੰਮ ਕਰ ਸਕਦਾ ਹੈ । वह कई घंटे लगातार कार्य कर सकता है।
He can work continuously for many hours.
2.) ਰੇਖਾ ਮੇਰੀ ਮਨਭਾਉਂਦੀ ਅਭਿਨੇਤਰੀ ਹੈ। रेखा मरी मनपसन्द अभिनेत्री है।
My favorite actress is Rekha
3.) ਸਿਗਰੇਟ ਪੀਣਾ ਸਿਹਤ ਲਈ ਹਾਨੀਕਾਰਕ ਹੈ। सिगरेट पीना स्वास्थ्य के लिए हानिकारक है।
Smoking cigarettes is injurious to health.
4.) ਉਹ ਅਨਾਥ ਸੀ। वह अनाथ था।
He is an orphan
5.) ਦਹੇਜ ਦੀ ਪ੍ਰਥਾ ਸਮਾਜ ਉੱਪਰ ਇੱਕ ਕਲੰਕ ਹੈ। दहेज प्रथा समाज पर एक कलंक है।
The practice of dowry is a stigma on the society.
6.) ਉਹ ਉਮਰ ਵਿੱਚ ਮੇਰੇ ਤੋਂ ਵੱਡੀ ਹੈ। वह उम्र में मुझसे बड़ी है।
He is elder than me in age.
7.) ਦੋਨੋਂ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ। दोनों भाइयों की आपस में नहीं बनती।
Both brothers are not mutually exclusive.
8.) ਹਰਿਦੁਆਰ ਭਾਰਤ ਦਾ ਸਭ ਤੋਂ‘ ਪ੍ਰਸਿੱਧ ਤੀਰਥ हरिद्वार भारत का बहुत प्रसिद्ध तीर्थ स्थान है। ਅਸਥਾਨ ਹੈ।
Haridwar is India’s most famous pilgrimage site.
9.) ਡਾ. ਏ.ਪੀ.ਜੇ. ਅਬਦੁਲ ਕਲਾਮ ਇੱਕ ਵਿਸ਼ਵ डॉ. ए.पी.जे. अब्दुल कलाम एक विश्व प्रसिद्ध ਪ੍ਰਸਿੱਧ ਵਕਤਾ ਸਨ। वक्ता थे।
Dr. A.P.J. Abdul Kalam is a world famous orator.
10.) ਜਨਸੰਖਿਆ ਵਿੱਚ ਭਾਰਤ ਵਿਸ਼ਵ ਵਿੱਚ ਦੂਸਰੇ जनसंख्या में भारत विश्व में दूसरे स्थान पर है। ਸਥਾਨ ‘ਤੇ ਹੈ।
India is second in the world in terms of population.
Exercise 4 (Unsolved)
Translate into English
1.) ਉਹ ਇੱਕ ਵਧੀਆ ਕਲਾਕਾਰ ਹੈ। वह एक अच्छा कलाकार है।
He is a fine artist.
2.) ਅੱਜ ਧੁੱਪ ਬਹੁਤ ਤੇਜ਼ ਹੈ। आज धूप बहुत तेज़ है।
Today the sun is very strong.
3.) ਕੀ ਤੁਹਾਨੂੰ ਮੇਰੇ ਉੱਪਰ ਭਰੋਸਾ ਨਹੀਂ ? क्या आपको मुझ पर भरोसा नहीं?
don’t you trust me?
4.) ਜੱਜ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਹੈ। जज ने उसको जमानत दे दी।
The judge granted him bail.
5.) ਜੋ ਗੱਜਦੇ ਹਨ ਉਹ ਵੱਸਦੇ ਨਹੀਂ। ਗੀ गरजते हैं, वे बरसते नहीं।
Those who thunder, never rain.
6.) ਉਹ ਤੁਹਾਡਾ ਉੱਲੂ ਖਿੱਚ ਰਿਹਾ ਹੈ। वह आपको उल्लू बना रहा है।
He is making a fool of you
7.) ਗਰੀਬ ਦੀ ਬਦਦੁਆ ਕਦੇ ਨਾ ਲਉ । गरीब का शाप कभी न ਜੀ।
Never live the curse of the poor.
8.) ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ। इस सड़क की मरम्मत नहीं की ਗਵੁੰ।
This road has not been repaired.
9.) ਜਿਹਾ ਕਰੋਗੇ ਤਿਹਾ ਭਰੋਗੇ। जैसा करोगे वैसा भरोगे।
You will fill as you will.
10.) ਕੀ ਮੈਂ ਤੁਹਾਡਾ ਇੰਤਜ਼ਾਰ ਕਰਾਂ ? क्या मैं आपकी प्रतीक्षा करूँ?
Shall I wait for you?
Exercise 5 (Unsolved)
Translate into English
1.) ਜ਼ਹਿਰ ਵਿੱਚ ਡੇਂਗੂ ਫੈਲ ਰਿਹਾ ਹੈ। शहर में डेंगू फैल रहा ਵੈ।
Dengue is spreading in the city.
2.) ਉੱਥੇ ਕੀ ਹੋ ਰਿਹਾ ਹੈ ? वहाँ क्या हो रहा है?
What is happening there?
3.) ਏਕਤਾ ਵਿੱਚ ਬਲ ਹੈ। एकता में बल है।
Unity is powerful.
4.) ਜੀਵਨ ਵਿੱਚ ਸੰਤੁਸ਼ਟੀ ਵੀ ਇੱਕ ਵਰਦਾਨ ਹੈ। जीवन में संतुष्टि भी एक वरदान है।
Satisfaction in life is also a blessing.
5.) ਉਸ ਨੂੰ ਸਾਰਾ ਲੇਖ ਜ਼ੁਬਾਨੀ ਯਾਦ ਸੀ। उसे सारा निबन्ध मौखिक याद था।
He had memorized the entire essay.
6.) ਸਾਫ਼ ਸਫ਼ਾਈ ਕਰਨਾ ਚੰਗੀ ਆਦਤ ਹੈ । साफ सफाई करना अच्छी आदत है।
Cleaning is a good habit.
7.) ਬੱਚਾ ਕਿਉਂ ਰੋ ਰਿਹਾ ਹੈ ? बच्चा क्यों रो रहा है?
Why is the child crying?
8.) ਵਾਤਾਵਰਨ ਸਾਫ਼ ਰੱਖਣਾ ਹਰ ਨਾਗਰਿਕ वातावरण साफ रखना प्रत्येक नागरिक का
ਦਾ ਫਰਜ਼ ਹੈ। कर्त्तव्य है।.
Keeping the environment clean is the duty every citizen.
9.) ਰੋਗੀ ਦੀ ਹਾਲਤ ਬਿਹਤਰ ਹੋ ਰਹੀ ਹੈ। रोगी की हालत ठीक हो रही है।
The patient’s condition is improving.
10.) ਵਿੱਦਿਆ ਮਨੁੱਖ ਨੂੰ ਸੋਝੀ ਦਿੰਦੀ ਹੈ। विद्या व्यक्ति को सूझवान बनाती है।
Knowledge makes a person wise.
Exercise 6 (Unsolved)
Translate into English
1.) ਉਹ ਟੇਢੀ ਖੀਰ ਹੈ। वह टेड़ी खीर है।
He is a curvy pudding.
2.) ਪੜ੍ਹਾਈ ਵਿੱਚ ਆਪਣਾ ਮਨ ਲਗਾਉ । पढ़ाई में अपना मन लगाओ।
Put your mind to study.
3.) ਕੀ ਤੁਸੀਂ ਗ਼ਰੀਬਾਂ ਦੀ ਮਦਦ ਕਰਦੇ ਹੋ ? क्या आप गरीबों की मद॒द करते हो?
Do you help the poor?
4.) ਮੈਂ ਇਸ ਅਪਮਾਨ ਨੂੰ ਸਹਿਣ ਨਹੀਂ ਕਰ ਸਕਾਂਗਾ। में यह अपमान सहन नहीं कर सकूंगा।
I will not be able to bear this humiliation.
5.) ਕੀ ਹਵਾਈ ਯਾਤਰਾ ਸੁਰੱਖਿਅਤ ਹੈ ? क्या हवाई यात्रा सुरक्षित है?
Is air riding sare?
6.) ਮੈਂ ਉਸਨੂੰ ਗਲੇ ਲਗਾ ਲਿਆ। मैंने उसको गले लगा लिया।
I hugged him.
7.) ਉਸਦੀ ਜਬਾਨ ਇੰਨੀ ਕਿਉਂ ਚਲਦੀ ਹੈ ? उसकी जुबान इतनी कयों चलती है?
Why does his tongue move so much?
8.) ਉਹ ਰਾਤ ਬਹੁਤ ਠੰਢੀ ਸੀ। उस रात बहुत ठंडी ਧੀ ।
That night was very cold.
9.) ਤੁਸੀਂ ਆਪਣਾ ਭਵਿੱਖ ਖ਼ਤਰੇ ਵਿੱਚ ਪਾ ਰਹੇ ਹੋ। आप अपना भविष्य खतरे में क्यों डाल रहे हो?
Why are you putting your future in danger?
10.) ਬਾਹਰ ਘੁੱਪ ਹਨੇਰਾ ਸੀ। बाहर घनघोर अंधेरा था।
It was pitch dark outside.